ਸਾਂਝੀ ਕੰਧ ਨੂੰ ਲੈਕੇ ਹੋਏ ਵਿਵਾਦ ਪਿੱਛੇ ਹੋਮਗਾਰਡ ਮੁਲਾਜ਼ਿਮ ਨੇ ਕੀਤਾ 65 ਸਾਲਾਂ ਬਜ਼ੁਰਗ ਦਾ ਕੱਤਲ । ਮਾਮਲਾ ਸੰਗਰੂਰ ਦੇ ਖੋਖਰ ਕਲਾਂ ਪਿੰਡ ਦਾ ਹੈ ।